Guidelines
Following are the Conditions for PILGRIMAGE.
Our Services will start after cross the Wagha Border(Pak Side)
- The Yatries are responsible for their travel, health and any other insurance.
- Any person may be debarred (Sent Back)from the traveling for using Alcohol, Rowdyism and disobedience during the pilgrimage. In the Bus Seat, First come, First Serve Policy for Everyday
- Pakistani Vegetarian meals will be served during the pilgrimage.
- During the yatra, hotel accommodation will be provided.
- The management, for the comfort, convenience and safety of the Sangat and keeping in view the prevailing local conditions, reserves the right to make any change to traveling plans.
- Although every effort will be made for the safety and comfort of the sangat, management shall not be responsible for any liability in respect of any loss, damage, injury, illness, death due to unexpected,Incident, accident, delay and inconvenience to any person, or his or her luggage or personal property,because of any seen or unseen (terrorism) happening
- Travel Insurance highly recommended for all members of Sangat through R.B.C. In case of cancellation after issuing the Pakistan’s Visa. Administration charges $ 300-00 will be apply.
- In case of Air line Ticket cancellation. Administration charges $ 300-00 will be apply
- If the seat will cancel before 25 Days of YATRA.There will be no Refund.
- Make sure you got Indian Visa as Multiple Visa not Single entry Visa. It’s your responsibility.
- Pick up &Drop after complete Pilgrimage Tour wll be at Attari/Wagha Border Amritsar
- In Hotel,One Room will be provided Two Devotees.
- According to the India Govt. Law, You can’t carry Indian Currency to Pakistan through Wagha Border. Otherwise, India Govt. Will Seize your Currency. You can carry only Canadian or American Currency.
- Prevent from Fake Currency, We will arrange to exchange your currency in Pakistan.
**Important Note For Pakisan Yatra –
- You must have Canadian Passport Only.
- You need 2 Passport size Color Photo’s for Visa (Size 35mm X 45mm)
- If you want to go Directly to Lahore and Come Back to Canada you can do that as well.
- Make sure you got Multiple Visa for India.(If u want to go through India)
- We need your Original Passport for Pakistan Visa.
- During Yatra, Stay will be at good Hotel in Lahore.
- For any other information feel free to give us a call at +1514-576-0429.
ਪਾਕਿਸਤਾਨ ਦੇ ਗੁਰਦੁਆਰਿਆਂ ਦੀ ਯਾਤਰਾ ਦੋਰਾਨ ਲਿਖੀਆਂ ਸ਼ਰਤਾਂ ਹੋਣਗੀਆਂ |
ਸਾਡੀਆਂ ਸੇਵਾਵਾਂ ਵਾਹਗਾ ਬਾਰਡਰ ਤੋ ਸੁਰੂ ਹੌਣਗੀਆਂ (ਪਾਕਿਸਤਾਨ ਵਾਲੇ ਪਾਸੇ ਤੋ!!)
੧. ਯਾਤਰੀ ਆਪਣੀ ਟਰੇਵਲ,ਹੈਲਥ,ਅਤੇ ਹੋਰ ਕਿਸੇ ਵੀ ਇਨਸ਼ੋਰੈਸ ਦੇ ਆਪ ਜੁਮੇਵਾਰ ਹੋਣਗੇ।
੨. ਯਾਤਰਾ ਦੋਰਾਨ ਅਗਰ ਕੋਈ ਯਾਤਰੀ ਕਿਸੇ ਨਾਲ ਬਦਤਮੀਜੀ ਨਾਲ ਪੇਸ ਆਵੇਗਾ.ਉਸ ਨੂੰ ਵਾਪਸ ਵੀ ਭੇਜਿਆ ਜਾ ਸਕਦਾ ਹੈ।
ਅਤੇ ਸ਼ਰਾਬ ਜਾ ਕਿਸੇ ਹੋਰ ਨਸ਼ੇ ਦਾ ਸੇਵਨ ਕਰਦਾ ਹੈ ਤਾਂ ਉਸ ਨੂੰ ਵੀ ਵਾਪਸ ਭੇਜਿਆ ਜਾ ਸਕਦਾ ਹੈ।
੩. ਯਾਤਰਾ ਦੋਰਾਨ ਪਾਕਿਸਤਾਨੀ ਸਾਕਾਹਾਰੀ ਭੋਜਨ ਹੀ ਪਰੋਸਿਆ ਜਾਵੇਗਾ।
੪. ਯਾਤਰਾ ਦੋਰਾਨ ਰਿਹਾਇਸ ਹੋਟਲ ਵਿਚ ਹੀ ਹੋਵੇਗੀ। ਬੱਸ ਸੀਟ..!! ਪਹਿਲਾ ਆਉ ਪਹਿਲਾ ਪਾਉ ਪਾਲੀਸੀ ਹੋਵੇਗੀ….!!!
੫. ਸੰਗਤ ਦੀ ਸਹੂਲਤ ਨੂੰ ਸੇਫਟੀ ਨੂੂੰ ਅਤੇ ਹਾਲਤ ਨੂੰ ਮੁੱਖ ਰੱਖ ਕੇ,ਪ੍ਰਬੰਧਕਾ ਨੂੰ ਅਧਿਕਾਰ ਹੋਵੇਗਾ ਕਿ ਉਹ ਯਾਤਰਾ ਦਾ ਪਲਾਨ ਬਦਲ ਸਕਦੇ ਹਨ,ਅਤੇ ਸੰਗਤ ਨੂੰ ਉਸ ਅਨੁਸਾਰ ਹੀ ਚਲਣਾ ਪਵੇਗਾ।
੬. ਭਾਵੇ ਸੰਗਤਾ ਦੀ ਸੁਰੱਖਿਆ,ਅਤੇ ਸਹੂਲਤ ਦੀ ਹਰ ਸੰਭਵ ਕੋਸ਼ਿਸ ਕੀਤੀ ਜਾਵੇਗੀ,ਪਰ ਫਿਰ ਵੀ ਪ੍ਰਬੰਧਕ ਕਿਸੇ ਵੀ ਯਾਤਰੂ ਨੂੰ ਜਾਂ ਉਸ ਦੋ ਸਾਮਾਨ ਜਾ ਨਿੱਜੀ ਸਮਪੱਤੀ ਨੂੰ ਕਿਸੇ ਭੀ ਵੇਖੀ ਜਾਂ ਅਣਵੇਖੀ ਅਤਵਾਦੀ ਘਟਨਾ ਕਾਰਣ, ਕਿਸੇ ਭੀ ਕਿਸਮ ਦੇ ਨੁਕਸਾਨ,ਹਾਨੀ,ਸੱਟ ਚੋਟ, ਬਿਮਾਰੀ ,ਦੁਰਘਟਨਾ,ਅਕਾਲ ਚਲਾਨਾ,ਦੇਰ ਜਾਂ ਖੇਚਲ ਤੌ ਮੁਕਤ ਹੋਣਗੇ।
੭. ਸੰਗਤਾ ਨੂੰ ਯਾਤਰਾ ਦਾ ਬੀਮਾ ਕਰਾਉਣ ਦੀ ਉਚੇਚੇ ਤੌਰ ਤੇ ਸ਼ਿਫਾਰਿਸ਼ ਰਾਇਲ ਬੈਕ ਰਾਹੀ ਕੀਤੀ ਜਾਦੀ ਹੈ।
੮. ਅਗਰ ਪਾਕਿਸਤਾਨ ਦਾ ਵੀਜਾ ਲਗਨ ਤੋ ਬਾਅਦ ਸੀਟ ਕੈਂਸਲ ਹੋਵੇਗੀ ਤਾਂ ੩੦੦-੦੦ ਡਾਲਰ ਪ੍ਰਤੀ ਸੀਟ ਦੇ ਕੱਟੇ ਜਾਣਗੇ.
੯. ਅਗਰ ਏਅਰ ਲਾਈਨ ਦੀ ਟਿਕਟ ਕੈਂਸਲ ਹੋਵੇਗੀ ਤਾਂ ੩੦੦-੦੦ ਡਾਲਰ ਪ੍ਰਤੀ ਸੀਟ ਦੇ ਕੱਟੇ ਜਾਣਗੇ.
੧੦. ਅਗਰ ਯਾਤਰਾ ਤੋ ੨੫ ਦਿਨ ਪਹਿਲਾ ਸੀਟ ਕੈਂਸਲ ਹੋਵੇਗੀ.ਤਾਂ ਕੋਈ ਰੀਫੰਡ ਨਹੀ ਵਾਪਿਸ ਦਿਤਾ ਜਾਵੇਗਾ,
੧੧.ਇਡੀਆ ਦਾ ਵੀਜਾ.ਮਲਟੀਪਲ ਵੀਜਾ ਹੋਵੇ . ਇਹ ਤੁਹਾਡੀ ਜੁਮੇਵਾਰੀ ਹੈ, ਉਸ ਤੋ ਬਗੈਰ ਬਾਰਡਰ ਕਰਾਸ ਨਹੀ ਕਰ ਸਕਦੇ..!
੧੨.ਰਵਾਨਗੀ ਅਤੇ ਯਾਤਰਾ ਸਮਾਪਤੀ ਵਾਹਗਾ ਬਾਰਡਰ ਅੰਮ੍ਰਿਤਸਰ ਵਿਖੇ ਹੋਵੇਗੀ.!!
੧੩.ਹੋਟਲ ਵਿਚ ਰਿਹਾਇਸ ਦੋਰਾਨ ਇਕ ਕਮਰਾ ਦੋ ਸਰਧਾਲੂਆਂ ਨੂੰ ਦਿਤਾ ਜਾਵੇਗਾ,
੧੪.ਇੰਡੀਅਨ ਕਰੰਸੀ ਤੁਸੀ ਪਾਕਿਸਤਾਨ ਨਹੀ ਲੈ ਕੇ ਜਾ ਸਕਦੇ.!. ਇਡੰੀਆ ਗੋਰਮਿੰਟ ਦੇ ਕਨੂੰਨ ਅਨੁਸਾਰ, ਜਬਤ ਕਰ ਲਈ ਜਾਵੇਗੀ..! ਸਿਰਫ ਕਨੇਡੀਅਨ ਜਾਂ ਅਮਰੀਕਨ ਡਾਲਰ ਤੁਸੀ ਲੈ ਕੇ ਜਾ ਸਕਦੇ ਹੋ..!
੧੫.ਜਾਲੀ ਕਰੰਸੀ ਤੋ ਬਚਨ ਵਾਸਤੇ,ਪਾਕਿਸਤਾਨ ਪਹੁੰਚ ਕੇ ਅਸੀ ਤੁਹਾਡੀ ਕਰੰਸੀ ਖੁਦ ਬਦਲਵਾ ਕੇ ਦੇਵਾਗੇ..!!